ਕੀਵ ਅੰਦਰ ਫਸੇ ਵਿਦਿਆਰਥੀਆਂ ਦੀ ਦੂਤਾਵਾਸ ਨਹੀਂ ਕਰ ਰਿਹਾ ਮਦਦ, ਪ੍ਰਤਾਪ ਬਾਜਵਾ ਨੇ ਵਿਦੇਸ਼ ਮੰਤਰੀ ਨੂੰ ਕੀਤਾ ਟਵੀਟ

ਗੁਰਦਾਸਪੁਰ, 27 ਫਰਵਰੀ ( ਮੰਨਣ ਸੈਣੀ)। ਗੁਰਦਾਸਪੁਰ ਤੋਂ ਰਾਜ ਸਭਾ ਮੈਂਬਰ ਸੰਸਦ ਪ੍ਰਤਾਪ ਸਿੰਘ ਬਾਜਵਾ ਨੇ ਦੇਸ਼ ਦੇ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੂੰ ਟਵੀਟ ਕਰਕੇ ਦਸਿਆ ਹੈ ਕਿ ਯੂਕਰੇਨ ਦੇ ਕੀਵ ਵਿਚ ਫਸੇ 174 ਵਿਦਿਆਰਥੀਆਂ ਦੀ ਮਦਦ ਨਹੀਂ ਕੀਤੀ ਜਾ ਰਹੀ। ਉਹਨਾ ਨੂੰ ਭੋਜਨ ਦੀ ਲੋੜ ਹੈ, ਅਤੇ ਉਹਨਾਂ ਨੂੰ ਤੁਰੰਤ ਬਾਹਰ ਕੱਢਿਆ ਜਾਵੇ। … Continue reading ਕੀਵ ਅੰਦਰ ਫਸੇ ਵਿਦਿਆਰਥੀਆਂ ਦੀ ਦੂਤਾਵਾਸ ਨਹੀਂ ਕਰ ਰਿਹਾ ਮਦਦ, ਪ੍ਰਤਾਪ ਬਾਜਵਾ ਨੇ ਵਿਦੇਸ਼ ਮੰਤਰੀ ਨੂੰ ਕੀਤਾ ਟਵੀਟ